50+Trending 2 line Punjabi love shayari 2025

2 line Punjabi Love Shayari

Dive into the world of evocative 2 line Punjabi love shayari filled with emotions and sentiments. Discover your favorite Punjabi love shayari and delve into the language of love. Use our Punjabi love shayari collection to share your feelings with your loved ones. Absorb the charm of Punjabi poetry and communicate your feelings perfectly. Find Punjabi love shayari for your soulmate on our website. 

Punjabi love shayari

ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ

Silence is good,now people often get angry with words.

ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.

I will tell you the things of the heart again… if there is ever a reason to sit with you.

ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ

If you want to learn something, learn to read the eyes, the words have a thousand meanings.

ਤੈਨੂੰ ਛੱਡਿਆ ਨਹੀਂ ਏ ਮੈਂ ਮੇਰੀ ਰਗ ਰਗ ਵਿੱਚ ਤੂੰ ਅੱਜ ਵੀ ਮੌਜ਼ੂਦ ਏਂ

I have not left you, you are still present in my blood.

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ

Only two things look good.. one you and one your partner.

ਬਾਅਦ ਵਿੱਚ ਪਛਤਾਉਣ ਨਾਲੋਂ ਕਦਰ ਕਰਨੀ ਸਿੱਖੋ

Learn to appreciate rather than regret later. 

ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ, ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ…..

He does not mention you in front of anyone else, talks about you only with God….. 

ਪਾਣੀ ਦੀ ਛੱਲ , ਤੇ ਤੇਰੇ ਨਾਲ ਗੱਲ ,ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ

The skin of water,and talking to you,are the only two things that remain comfortable these days.

ਜੋ ਮੁਕੱਦਰਾਂ ‘ਚ ਨਾ ਲਿਖਿਆ ਹੋਵੇ.. ਅਕਸਰ ਹੀ ਉਹਦੇ ਨਾਲ ਮੁਹੱਬਤ ਹੋ ਜਾਂਦੀ ਏ..

Who is not written in destiny.. often falls in love with him.. 

ਨਜ਼ਰਾ ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ.. ਪਰ ਜੋ ਦਿਲ ਨੂੰ ਸੋਹਣਾ ਲੱਗੇ,ਪਿਆਰ ਤਾਂ ਉਹਦੇ ਨਾਲ ਹੁੰਦਾ ਏ..

Many things are beautiful to the eyes.. But what is beautiful to the heart, love is with him.. 

Punjabi Love Shayari 2 Lines

ਜਿੰਦਗੀ ਵਿੱਚ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰੋ ਪਰਖਣ ਦਾ ਨਹੀਂ

In life try to understand each other not to test. 

ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ

As much as God has faith in you, don’t break it. 

ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ

I don’t get confused with words, I just love you.. Let’s talk straight.   

ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ

We all love the king, but the fun of ruling the city of your heart is something else. 

ਪੈ ਗਈ ਨਿਜ਼ਾਤ ਦਰਦ ਗਹਿਰੇ ਉੱਤੇ ਟਿਕੀ ਜਦ ਦੀ ਨਜ਼ਰ ਏ ਤੇਰੇ ਚਿਹਰੇ ਉੱਤੇ!!

The relief that fell rested on the deep pain when the gaze is on your face!! 

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ..

Anyone can love by achieving it..To keep wanting even in the hope of not meeting someone is real love.. 

ਇੱਕੋ ਦਿਨ ਤੇ ਇਕੋ ਰਾਤ ਹੋ ਜਾਏ ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ..

May it be the same day and the same night, for the sake of God, may we both meet.. 

ਮੰਨਿਆ ਕਿ ਵਕਤ ਸਤਾ ਰਿਹਾ ਏ ਪਰ ਕਿੱਦਾਂ ਜੀਣਾ ਏ ਉਹ ਵੀ ਤਾਂ ਸਿਖਾ ਰਿਹਾ ਹੈ

Admittedly,time is tormenting,but it is also teaching how to live. 

ਆਕੇ ਦੇਖੀਂ ਤੇਰੇ ਬਿਨਾਂ ਕਿੰਝ ਰਹਿਨੇ ਆਂ ਬੱਸ ਹਰ ਸਾਹ ਤੇ ਨਾਮ ਤੇਰਾ ਹੀ ਲੈਂਦੇ ਆਂ

Come and see how I can live without you, I just take your name with every breath. 

Love shayari in punjabi two lines

ਚਿੱਤ ਮੇਰਾ ਤੇ ਚੇਤਾ ਤੇਰਾ

My mind and your thinking. 

ਜਿਥੇ ਪਿਆਰ ਹੋਵੇ ਇਤਬਾਰ ਹੋਵੇ ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

Where there is love, there is no need for vows and conditions. 

ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..

When you don’t worry about me, then life seems like paradise to me.. 

ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ

I pledge till my breath, you tell me the price of being happy. 

ਇਹ ਜਿੰਦਗੀ ਆ ਜਨਾਬ ਮਾਂ ਨਹੀਂ ਜੋ ਹਰ ਵਕਤ ਪਿਆਰ ਹੀ ਕਰੀ ਜਾਵੇ

This life is not meant to be loved all the time. 

ਉਹ ਗੱਲਾਂ ਗੱਲਾਂ ਚ ਏਨਾ ਮੋਹ ਲੈਂਦਾ ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ!!

He used to be so fascinated by things, he would take me away from me with just two or four words!! 

ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ

She looks sweet when she laughs openly; I don’t know about your heart, you live in my heart. 

ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ..!!

It gives comfort to the pain of my heart. What can I say to your smiling head..!! 

 Best Punjabi Love Shayari

ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ॥

Some people live in their hearts in such a way that if they take it out,they will lose their life. 

ਜਦ ਖਵਾਹਿਸ਼ਾਂ ਅਧੂਰੀਆਂ ਰਹਿ ਜਾਣ ਤਾਂ ਰੱਬ ਬਹੁਤ ਯਾਦ ਆਉਂਦਾ

When the desires remain unfulfilled,God is remembered a lot.

ਨਾਮ  ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ …

It is written on the name, not on the breath, but on the breath of those who believe in you. 

ਨਾਮ  ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ …

It is written on the name, not on the breath, but on the breath of those who believe in you. 

ਸੁਣਾਗੇ ਤੇਰੀ ਹਰ ਗਲ ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ

I will listen to your every talk, sit next to you and talk to you. 

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ

Even feeling love is worship, no one has seen God by touching it. 

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ ਪਰ ਜਿੰਦਗੀ ਜੀਉਣ ਦਾ ਅੰਦਾਜ਼ ਬਦਲ ਜਾਂਦਾ

No one dies with someone’s distance,but the way of living life changes. 

ਜਦੋਂ ਵੀ ਮਿਲਿਆ ਕਰ ਨਜ਼ਰ  ਉਠਾ ਕੇ ਮਿਲਿਆ ਕਰ, ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ  ‘ਚ ਵੇਖਣਾ

Whenever you meet and look at each other, it feels good to see yourself in your eyes. 

ਹੱਸਣਾ ਕਿਹੜਾ ਕੋਈ ਔਖਾ ਕੰਮ ਆ ਬਸ ਉਹਨੂੰ ਯਾਦ ਹੀ ਤਾਂ ਕਰਨਾ ਆ

Laughing is not a difficult task, just remember to do it. 

Punjabi shayari

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ ਤੇਰੀ ਲਈ ਹਾਸਾ ਰੋਣਾ ਏ..!! ਨਾ ਤੇਰੇ ਵਰਗਾ ਕੋਈ ਸੀ ਨਾ ਤੇਰੇ ਵਰਗਾ ਹੋਣਾ ਏ..!!

You are the only one I want to laugh and cry because of you..!! There was no one like you and there will be no one like you..!! 

ਕਰਮਾਂ ਨਾਲ ਬਣਦਾ ਇਹ ਕਿਸੇ ਦੇ ਦਿਲ ਵਿੱਚ ਘਰ ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ

It is made by deeds, if it nests in one’s heart, even birds find their place.  

ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।

Reconciliation is achieved only by abandoning hatred, and the souls have to bow to the wells to drink water. 

ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰਦੀ.. ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ

It’s not a long story, our love.. I like his leadership and he likes my simplicity.

ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ…ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ

There is no one special in my life yet…but there is hope for someone special to come

ਕਰਮਾਂ ਨਾਲ ਬਣਦਾ ਇਹ ਕਿਸੇ ਦੇ ਦਿਲ ਵਿੱਚ ਘਰ ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ

It is made by deeds, if it nests in one’s heart, even birds find their place

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ

Your face in the eyes, your name and thirteen names, if you are afraid of such a name, no one will take your place. 

Comments

No comments yet. Why don’t you start the discussion?

Leave a Reply

Your email address will not be published. Required fields are marked *