Best 60+ Punjabi Love Shayari For Your Love

ਅਸੀਂ ਤੁਹਾਡੇ ਅਤੇ ਤੁਹਾਡੇ ਪਿਆਰ ਲਈ ਬਹੁਤ ਸਾਰੀਆਂ ਸ਼ਾਇਰੀ ਲਈਆਂ ਹਨ ਕਿਉਂਕਿ ਪਿਆਰ ਹਰ ਭਾਸ਼ਾ ਵਿੱਚ ਹੋ ਸਕਦਾ ਹੈ ਅਤੇ ਸਭ ਤੋਂ ਵਧੀਆ Punjabi Love Shayari ਜੋ ਤੁਹਾਨੂੰ ਤੁਹਾਡਾ ਪਿਆਰ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ

Punjabi Love Shayari

ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

ਪਿਆਰ ਵਾਲੀ ਸ਼ਾਇਰੀ

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

Best Punjabi Shayari

ਦੂਰੀਆਂ ਮਾਇਨੇ ਨੀ ਰਖਦੀਆਂ ਇਸ਼ਕ ‘ਚ ਬਸ ਦਿਲਾਂ ਚ ਵਫਾਦਾਰੀ ਚਾਹੀਦੀ ❤️❤️ ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤️

Punjabi Tadka Love Shayari

ਅੱਖਾਂ ਪੜਿਆ ਕਰ ਸੱਜਣਾਂ !! ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ.🙂❤️ ਖੂਦਾ ਕਬੂਲ ਨਾ ਕਰੇ ੳਹ ਦੁਆ… ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤️